Posts

✪✰☟☟☟☟☟☟☟☟☟☟✪ 👇 Channel share me👇 https://t.me/share_all_movies

Image
   𝐍𝐄𝐓𝐅𝐋𝐈𝐗 𝐎𝐑𝐆 𝐇𝐈𝐍𝐃𝐈 𝐃𝐔𝐁𝐁𝐄𝐃🔥            Al!c£ And Børd£rland S01 ⚔ Genres: #Action #Scifi #Survival ⭐ IMDB Rating: 7.6/10 🔊 Language : # 🔥ORG Hindi 💿 Quality : BluRay HD ▬▬▬▬▬▬▬▬▬▬▬▬▬▬▬ 480p E01-E04👇👇: https://shrinke.me/mMlG E05-E08👇👇: https://shrinke.me/05KP4sl 720p E01-E04👇👇: https://shrinke.me/d6IUgn E05-E08👇👇: https://shrinke.me/1OjzT ▬▬▬▬▬▬▬▬▬▬▬▬▬▬▬▬▬            ✪✰☟☟☟☟☟☟☟☟☟☟✪     👇 Channel share me👇 https://t.me/share_all_movies

ਚੰਡੀਗੜ੍ਹ ‘ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ

Image
  ਚੰਡੀਗੜ੍ਹ ‘ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ photo ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਪਾਇਆ ਗਿਆ ਗੁੱਸਾ   ਚੰਡੀਗੜ੍ਹ:  ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਾਲੇ ਪੋਸਟਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਇਜਾਜ਼ਤ ਸੈਕਟਰ-17 ਸਥਿਤ ਪਲਾਜ਼ਾ ‘ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਦਿੱਤੀ ਗਈ ਸੀ। ਅਜਿਹੇ ਪੋਸਟਰ ਇੱਥੇ ਸ਼ੂਟਿੰਗ ਲਈ ਹੀ ਲਗਾਏ ਗਏ ਸਨ ਪਰ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਵੈੱਬ ਸੀਰੀਜ਼ ਬਣਾਉਣ ‘ਚ ਲੱਗੇ ਲੋਕ ਪੋਸਟਰ ਨੂੰ ਹਟਾਉਣਾ ਭੁੱਲ ਗਏ। ਹੁਣ ਇਸ ਰਵੱਈਏ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਗੁੱਸਾ ਹੈ। ਲੋਕ ਪ੍ਰਸ਼ਾਸਨ ਦੇ ਇਸ ਸਟੈਂਡ ‘ਤੇ ਸਵਾਲ ਉਠਾ ਰਹੇ ਹਨ। ਪੜ੍ਹੋ ਪੂਰੀ ਖਬਰ:  ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਰਾਜਵੀਰ ਤੋਂ ਹੋਵੇਗੀ ਪੁੱਛਗਿੱਛ   ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਹਿਰ ‘ਚ ਜੀ-20 ਦੀ ਮੀਟਿੰਗ ਹੋ ਰਹੀ ਸੀ। ਸੋਮਵਾਰ ਨੂੰ ਜਦੋਂ ਲੋਕਾਂ ਨੇ ਇਹਨਾਂ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਲੋਕ ਮਾਮਲੇ ਦੀ ਅਸਲੀਅਤ ਤੋਂ ਅਣਜਾਣ ਸਨ। ਲੋਕਾਂ ਨੇ ਸੋਚਿਆ ਕਿ ਇਹ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਕੁਝ ਅਰਾਜਕ ਤੱਤਾਂ ਦੀ ਕਾਰਵਾਈ ਹੋ ਸਕਦੀ ਹੈ। :  ਪੜ੍ਹੋ ਪੂਰੀ ਖਬਰ:  14 ਸਾਲ...

ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਾਊਦੀ ਜੇਲ੍ਹ ’ਚ ਬੰਦ ਪੰਜਾਬੀ ਨੌਜਵਾਨ: ਕਰੀਬ ਡੇਢ ਸਾਲ ਪਹਿਲਾ ਡਰਾਇਵਰੀ ਕਰਨ ਗਿਆ ਸੀ ਸਾਊਦੀ ਅਰਬ

Image
  ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਾਊਦੀ ਜੇਲ੍ਹ ’ਚ ਬੰਦ ਪੰਜਾਬੀ ਨੌਜਵਾਨ: ਕਰੀਬ ਡੇਢ ਸਾਲ ਪਹਿਲਾ ਡਰਾਇਵਰੀ ਕਰਨ ਗਿਆ ਸੀ ਸਾਊਦੀ ਅਰਬ photo ਰੂਪਨਗਰ ਦੇ ਮੁੰਨਾ ਪਿੰਡ ਨਾਲ ਸਬੰਧਿਤ ਹੈ ਨੌਜਵਨ   ਰੂਪਨਗਰ- ਪਿੰਡ ਮੁੰਨੇ ਦਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਜੋ ਕਿ ਰੋਜ਼ੀ ਰੋਟੀ ਦੀ ਤਲਾਸ਼ ਵਿਚ ਕਰਜ਼ਾ ਚੁੱਕ ਕੇ ਸਾਊਦੀ ਅਰਬ ਡਰਾਈਵਰੀ ਕਰਨ ਗਿਆ ਸੀ। ਉੱਨੀ ਮਹੀਨੇ ਤੋ ਸਾਉਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ।  ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਆਪਣੇ ਪਾਕਿਸਤਾਨੀ ਮਿੱਤਰ ਰਸ਼ੀਦ ਖਾਨ ਬਖਤ ਮਨੀਰ ਦੀ ਬੇਈਮਾਨੀ ਦਾ ਸ਼ਿਕਾਰ ਹੋਇਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਪੀੜਤ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਰਿਹਾਈ ਨੂੰ ਲੈ ਕੇ ਸਿਆਸੀ ਆਗੂਆਂ ਤਕ ਅਣਥੱਕ ਕੋਸ਼ਿਸ਼ਾਂ ਕੀਤੀਆਂ‌। ਪਰ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਪੀੜਤ ਨੌਜਵਾਨ ਦੀ ਮਾਤਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਹਰਪ੍ਰੀਤ ਸਿੰਘ 2019 ਵਿਚ ਸਾਊਦੀ ਅਰਬ ਬਤੌਰ ਡਰਾਈਵਰ ਕੰਮ ’ਤੇ ਲੱਗਿਆ ਹੋਇਆ ਸੀ। ਉੱਥੇ ਉਸ ਦੇ ਨਾਲ ਲੇਬਰ ਦੇ ਵਿੱਚ ਕੰਮ ਕਰਦੇ ਇਕ ਪਾਕਿਸਤਾਨੀ ਬੰਦੇ ਰਸ਼ੀਦ ਖਾਨ ਬਖਤ ਮਨੀਰ ਨੇ ਉਸ ਦੀ ਗੱਡੀ ਦੇ ਵਿੱਚ ਘਰੇਲੂ ਸਾਮਾਨ ਦੱਸ ਕੇ ਇਕ ਝੋਲਾ ਰੱਖਿਆ। ਹਰਪ੍ਰੀਤ ਨੂੰ ਉਹ ਝੌਲਾ ਸਾਊਦੀ ਅਰ...

ਚੰਡੀਗੜ੍ਹ ਵਾਸੀਆਂ ਨੂੰ ਕੁਝ ਦਿਨ ਲਈ ਮਿਲੇਗੀ ਮੁਫ਼ਤ ਪਾਰਕਿੰਗ ਦੀ ਸਹੂਲਤ, ਜਾਣੋ ਕਾਰਨ

Image
  ਚੰਡੀਗੜ੍ਹ ਵਾਸੀਆਂ ਨੂੰ ਕੁਝ ਦਿਨ ਲਈ ਮਿਲੇਗੀ ਮੁਫ਼ਤ ਪਾਰਕਿੰਗ ਦੀ ਸਹੂਲਤ, ਜਾਣੋ ਕਾਰਨ representational Image ਨਿਗਮ ਦੇ ਦੋਵਾਂ ਜ਼ੋਨਾਂ ਵਿਚ 89 ਪੇਡ ਪਾਰਕਿੰਗਾਂ ਦਾ ਠੇਕਾ ਖਤਮ; ਨਵੇਂ ਟੈਂਡਰ ਨੂੰ ਸਮਾਂ ਲੱਗੇਗਾ ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀ ਪੇਡ ਪਾਰਕਿੰਗ ਦੇ ਜ਼ੋਨ-1 ਦਾ ਠੇਕਾ ਵੀ ਅੱਜ ਤੋਂ ਖਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ੋਨ-2 ਦਾ ਠੇਕਾ 23 ਜਨਵਰੀ ਨੂੰ ਖਤਮ ਹੋ ਗਿਆ ਸੀ। ਅਜਿਹੀ ਸਥਿਤੀ ਵਿੱਚ ਜਦੋਂ ਤੱਕ ਨਿਗਮ ਆਰਜ਼ੀ ਪਾਰਕਿੰਗਾਂ ਵਿੱਚ ਪਰਚੀਆਂ ਕੱਟਣ ਲਈ ਆਪਣਾ ਸਟਾਫ਼ ਤਾਇਨਾਤ ਨਹੀਂ ਕਰਦਾ, ਉਦੋਂ ਤੱਕ ਸ਼ਹਿਰ ਵਾਸੀ ਸ਼ਹਿਰ ਭਰ ਵਿੱਚ ਨਿਗਮ ਦੀਆਂ 89 ਪੇਡ ਪਾਰਕਿੰਗਾਂ ਵਿੱਚ ਆਪਣੇ ਵਾਹਨ ਮੁਫ਼ਤ ਵਿੱਚ ਪਾਰਕ ਕਰ ਸਕਦੇ ਹਨ। ਇਹ ਵੀ ਪੜ੍ਹੋ:   19 ਮਹੀਨਿਆਂ ਤੋਂ ਸਾਊਦੀ ਦੀ ਜੇਲ੍ਹ ਵਿੱਚ ਬੰਦ ਹੈ ਪੰਜਾਬੀ ਨੌਜਵਾਨ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ  ਜਾਣਕਾਰੀ ਅਨੁਸਾਰ ਇਨ੍ਹਾਂ ਪਾਰਕਿੰਗਾਂ ਵਿੱਚ ਸਟਾਫ਼ ਤਾਇਨਾਤ ਕਰਨ ਵਿੱਚ ਇੱਕ ਹਫ਼ਤੇ ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਨਿਗਮ ਦੋਵਾਂ ਪਾਰਕਿੰਗਾਂ ਲਈ ਨਵੇਂ ਸਿਰੇ ਤੋਂ ਟੈਂਡਰ ਜਾਰੀ ਕਰ ਕੇ ਅਗਲੇ ਠੇਕੇ ਦੇ ਦੇਵੇਗਾ। ਨਿਗਮ ਵੱਲੋਂ ਅਰਜ਼ੀ ਪਾਰਕਿੰਗ ਨੂੰ ਚਲਾਉਣ ਲਈ ਸਟਾਫ਼ ਦੇ ਦਸਤਾਵੇਜ਼ਾਂ ਆਦਿ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:  ਚੰਡੀਗੜ੍ਹ ‘ਚ ਲੱਗੇ ਸਮਾਰਟ ਕੈਮਰਿਆਂ ਬ...

ਸ਼਼੍ਰੋਮਣੀ ਅਕਾਲੀ ਦਲ (ਅ) ਨੇ ਕੈਂਪ ਲਗਾ ਕੇ ਲੋਕ ਭਲਾਈ ਸਕੀਮਾਂ ਦੇ ਭਰੇ ਫਾਰਮ | Punjab Post bf

Image
  ਸ਼਼੍ਰੋਮਣੀ ਅਕਾਲੀ ਦਲ (ਅ) ਨੇ ਕੈਂਪ ਲਗਾ ਕੇ ਲੋਕ ਭਲਾਈ ਸਕੀਮਾਂ ਦੇ ਭਰੇ ਫਾਰਮ | Punjab Post ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ (ਅ) ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼਼੍ਰੋਮਣੀ ਅਕਾਲੀ ਦਲ (ਅ) ਸੋਸ਼ਲ ਵੈਲਫੇਅਰ ਸਕੀਮਾਂ ਦੇ ਇੰਚਾਰਜ ਮਨਜੀਤ ਸਿੰਘ ਕੁੱਕੂ ਤੇ ਗੁਰਚਰਨ ਸਿੰਘ ਵਿਰਦੀ ਵਲੋਂ ਸੁਨਾਮ ਦੀ ਇੰਦਰਾ ਬਸਤੀ ਵਿਖੇ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਨੂੰ ਦਿਵਾਉਣ ਦੇ ਉਦੇਸ਼ ਨਾਲ ਕੈਂਪ ਲਾਇਆ ਗਿਆ।ਕੈਂਪ ਵਿੱਚ ਮੈਂਬਰ ਪਾਰਲੀਮੈਂਟ ਅਧੀਨ ਆਉਣ ਵਾਲੀਆਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦੇ ਫਾਰਮ ਭਰੇ ਗਏ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਸਰਕਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।ਕੁੱਕੂ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਵੱਲੋਂ ਅਨੇਕਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ, ਪਰ ਹਰ ਸਕੀਮ ਦੀ ਜਾਣਕਾਰੀ ਹਰ ਲੋੜਵੰਦ ਤੱਕ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਅਨੇਕਾਂ ਲੋੜਵੰਦ ਪਰਿਵਾਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।ਇਸ ਲਈ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਸਰਕਾਰੀ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦਾ ਹੈ ਅਤੇ ਲੋੜਵੰਦਾਂ ਦੇ ਮੌਕੇ `ਤੇ ਹੀ ਫਾਰਮ ਭਰ ਕੇ ਕਾਰਵਾਈ ਹਿੱਤ...

ਮੁੱਖ ਮੰਤਰੀ ਨੇ ਸਾਲ 2023 ਦੀ ਡਾਇਰੀ ਕੀਤੀ ਜਾਰੀ

Image
  ਮੁੱਖ ਮੰਤਰੀ ਨੇ ਸਾਲ 2023 ਦੀ ਡਾਇਰੀ ਕੀਤੀ ਜਾਰੀ photo ਡਾਇਰੀ ਦੀ ਰੂਪ-ਰੇਖਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੰਕਲਪਿਤ ਅਤੇ ਤਿਆਰ ਕੀਤੀ ਗਈ ਹੈ   ਮੁਹਾਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਸਾਲ 2023 ਲਈ ਸੂਬਾ ਸਰਕਾਰ ਦੀ ਡਾਇਰੀ ਜਾਰੀ ਕੀਤੀ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੀ ਦੀ ਰੂਪ-ਰੇਖਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੰਕਲਪਿਤ ਅਤੇ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਕੰਟਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ, ਪੰਜਾਬ ਵੱਲੋਂ ਛਾਪਿਆ ਗਿਆ ਹੈ। ਇਹ ਖ਼ਬਰ ਵੀ ਪੜ੍ਹੋ :  ਪੰਜਾਬ ਦੇ ਪਿੰਡਾਂ ‘ਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਾਂਗੇ : ਜਿੰਪਾ   ਡਾਇਰੀ ਜਾਰੀ ਕਰਨ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰਿ ਤੇ ਹੋਰ ਹਾਜ਼ਰ ਸਨ।